ਨਿਊਜ਼ੀਲੈਂਡ ਦੇ ਵਿਚ ਸਿੱਖ ਨੌਜਵਾਨ ਨੂੰ ਦਸਤਾਰ ਸਜਾਈ ਹੋਣ ਕਰਕੇ ਕੋਜ਼ੀ ਕਲੱਬ ਅੰਦਰ ਲੰਚ ਕਰਨ ਤੋਂ ਰੋਕਿਆ ਗਿਆ

ਆਕਲੈਂਡ- 18 ਜੂਨ (ਹਰਜਿੰਦਰ ਸਿੰਘ ਬਸਿਆਲਾ)-ਇਥੋਂ ਦੇ ਇਕ ਸ਼ਹਿਰ ਮੈਨੁਰੇਵਾ ਜਿੱਥੇ ਕਿ ਪੰਜਾਬੀਆਂ ਦੀ ਸੰਘਣੀ ਵਸੋਂ ਹੈ ਵਿਖੇ ‘ਕੌਜ਼ਮੋਪੌਲਿਟਨ ਕਲੱਬ’ (ਕੋਜ਼ੀ ਕਲੱਬ) ਜਿਸ ਦਾ ਅਰਥ ਹੈ ਸਭ ਲਈ ਸਾਂਝਾਂ ਅਤੇ ਬਿਨਾਂ ਕਿਸੇ ਧਾਰਮਿਕ ਤੇ ਸਭਿਆਚਾਰਕ ਵਖਰੇਵੇਂ ਵਾਲਾ ਕਲੱਬ ਉਂਜ ਤਾਂ ਸਭ ਦਾ ਸਵਾਗਤ ਕਰਦਾ ਹੈ ਪਰ ਸ਼ਰਤ ਇਹ ਰੱਖਦਾ ਹੈ ਕਿ ਜੇ ਕਿਸੇ ਨੇ ਕੁਝ

ਹਿੰਦੂਆਂ ਦੀ ਹੋਂਦ ਸਿੱਖਾਂ ਦੀਆਂ ਕੁਰਬਾਨੀਆਂ ਕਰਕੇ, ਗੁਰੂ ਨਾਨਕ ਦੇਵ ਜੀ ਯੋਗ ਦੇ ਆਦਰਸ਼-ਰਾਮਦੇਵ

ਸ੍ਰੀ ਅਨੰਦਪੁਰ ਸਾਹਿਬ, 19 ਜੂਨ -ਸ੍ਰੀ ਅਨੰਦਪੁਰ ਸਾਹਿਬ ਵਿਖੇ 350 ਸਾਲਾ ਸਥਾਪਨਾ ਦਿਵਸ ਮੌਕੇ ਸਿੱਖ ਭਾਈਚਾਰੇ ਦੀ ਸਮਰਪਿਤ ਭਾਵਨਾ ਦੀ ਪ੍ਰਸੰਸਾ ਕਰਦੇ ਹੋਏ ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਯੋਗਾ ਦੇ ਆਦਰਸ਼ ਸਨ | ਉਨ੍ਹਾਂ ਕਿਹਾ ਕਿ ਸਿੱਖ ਗੁਰੂ ਯੋਗੀ ਸਨ | ਉਹ ਸਮਰਪਣ ਭਾਵਨਾ ਨਾਲ ਭਰੇ ਹੋਏ ਸਨ

ਸਿੱਖਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ-ਰਾਜਨਾਥ

ਰਾਜਨਾਥ ਸਿੰਘ ਨੇ ਕਿਹਾ ਕਿ ਦੁਨੀਆ ਭਾਵੇਂ ਕੁਝ ਵੀ ਕਹੇ ਪਰ ਇਕ ਗੱਲ ਸਾਫ ਹੈ ਕਿ ਖਾਲਸਾ ਪੰਥ ਅਤੇ ਸਿੱਖਾਂ ਵੱਲੋਂ ਇਸ ਰਾਸ਼ਟਰ ਦੀ ਅਖੰਡਤਾ, ਇਤਿਹਾਸ, ਸੱਭਿਆਚਾਰ ਲਈ ਕੀਤੀਆਂ ਕੁਰਬਾਨੀਆਂ ਨੂੰ ਝੁਠਲਾਇਆ ਨਹੀਂ ਜਾ ਸਕਦਾ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀ ਬਹਾਦਰੀ ਸਿੱਖ ਭਾਈਚਾਰੇ ਵਿਚ ਦੇਖਣ ਨੂੰ ਮਿਲਦੀ ਹੈ ਉਸ ਦੀ ਵਿਸ਼ਵ ਵਿਚ ਕੋਈ

ਜੀਜਾ-ਸਾਲੀ ਵੱਲੋਂ ਸ੍ਰੂੀ ਹਰਿਮੰਦਰ ਸਾਹਿਬ ਪਰਿਕਰਮਾ ‘ਚ ਖੁਦਕੁਸ਼ੀ

ਅੰਮ੍ਰਿਤਸਰ 20 ਜੂਨ (ਜਸਬੀਰ ਸਿੰਘ) ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਸਮਾਜਿਕ ਕਦਰਾਂ ਕੀਮਤਾਂ ਵਿੱਚ ਇੰਨੀ ਗਿਰਾਵਟ ਆ ਚੁੱਕੀ ਹੈ ਕਿ ਕੁਝ ਲੋਕ ਰਿਸ਼ਤਿਆ ਨੂੰ ਭੁੱਲ ਕੇ ਹਵਸ ਦੀ ਅੱਗ ਵਿੱਚ ਇੰਨੇ ਕੁ ਗਰਕ ਗਏ ਹਨ ਕਿ ਉਹਨਾਂ ਵੱਲੋ ਕੀਤੀ ਇੱਕ ਗਲਤੀ ਨਾਲ ਕਈ ਘਰ ਉਜੜ ਜਾਂਦੇ ਹਨ ਅਜਿਹਾ ਕੁਝ ਹੀ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ

Ranjit Bawa Reply.. Second Controversy

Suno Ranjit Bawa da reply, Aj kal chal rhe vivaad nu lai ke, Eh Ranjit Bawa da doosra vivaad hai pichle 3 mahinya de vich. Suno te apne vichar dvo, Must share !!

ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਗਿਆ ਸ਼ਹੀਦੀ ਦਿਹਾੜਾ

ਡੇਹਰਾ ਸਾਹਿਬ(ਲਾਹੌਰ)16 ਜੂਨ (ਜਸਬੀਰ ਸਿੰਘ ਪੱਟੀ) ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰੂਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਬੜੀ ਹੀ ਧੂੰਮ ਧਾਮ ਨਾਲ ਮਨਾਇਆ ਗਿਆ ਅਤੇ ਡੇਹਰਾ ਸਾਹਿਬ ਗੁਰਦੁਆਰੇ ਦੀ ਕਾਰ ਸੇਵਾ ਦਾ ਆਰੰਭ ਪੱਛਮੀ ਪੰਜਾਬ ਦੇ ਕਨੂੰਨ ਤੇ ਪਾਰਲੀਮੈਂਟਰੀ ਮਾਮਲੇ ਦੇ ਮੰਤਰੀ ਜਨਾਬ ਰਾਣਾ ਸਨਾਅ ਉੋਲਾ ਖਾਨ